Surprise Me!

ਮਾਮੇ ਨੇ ਆਪਣੀ ਹੀ 15 ਸਾਲਾਂ ਭਾਣਜੀ ਕੀਤੀ ਗਰਭਵਤੀ! ਧੀ ਵਰਗੀ ਨਾਲ ਮਿਟਾਈ ਹਵਸ |OneIndia Punjabi

2024-02-06 0 Dailymotion

ਨਵੀਂ ਮੁੰਬਈ, ਮਹਾਰਾਸ਼ਟਰ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੀ 15 ਸਾਲਾ ਭਾਣਜੀ ਨਾਲ ਬਲਾਤਕਾਰ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਦੇ ਨੇਰੂਲ ਇਲਾਕੇ ਦਾ ਰਹਿਣ ਵਾਲਾ 34 ਸਾਲਾ ਦੋਸ਼ੀ ਨਾਬਾਲਗ ਲੜਕੀ ਦਾ ਮਾਮਾ ਹੈ।ਨੇਰੂਲ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਕਰੀਬ 4 ਮਹੀਨੇ ਪਹਿਲਾਂ 4 ਅਕਤੂਬਰ 2023 ਨੂੰ ਆਪਣੀ ਨਾਬਾਲਗ ਭਾਣਜੀ ਨਾਲ ਉਸ ਦੇ ਘਰ ‘ਚ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਸੀ। ਉਸ ਨੇ ਦੱਸਿਆ ਕਿ ਲੜਕੀ ਨੇ ਬਾਅਦ ਵਿਚ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਮੁੰਬਈ ਨੇੜੇ ਗੋਵੰਡੀ ਇਲਾਕੇ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਹ ਖੁਲਾਸਾ ਹੋਇਆ ਕਿ ਉਹ ਗਰਭਵਤੀ ਸੀ।
.
.
.
#maharashtranews #latestnews #breakingnews
~PR.182~